• PASSION | PRIDE | PERSISTENCE

  • ਰੰਗੀ ਨੂਰ ਇਲਾਹੀ ਧਰਤੀ, ਮਾਰੇ ਭਾਅ ਮਹਿਤਾਬੀ । ਸੁਰ ਤਾਲ ਵਿੱਚ ਕਣ ਕਣ ਗਾਵੇ, ਛੇੜੇ ਤਾਰ ਰਬਾਬੀ । ਉਚੀਆਂ ਮੱਤਾਂ ਡੂੰਘੀਆਂ ਸੋਚਾਂ, ਫ਼ਿਤਰਤ ਇਨਕਲਾਬੀ । ਬਾਹਰੋਂ ਲੱਖ ਨਾਵੇਂ ਸਰਨਾਵੇਂ, ਅੰਦਰੋਂ ਇੱਕ ਪੰਜਾਬੀ ।